El Sidhu
banner
elsidhu.bsky.social
El Sidhu
@elsidhu.bsky.social
Qarib Qarib Poet, Farmer, Lyricist, Reader, Listener 🥴
ਮਨੁੱਖ ਵਿਚ ਖ਼ੁਦ ਲਈ ਐਨੀ ਹੀਣ ਭਾਵਨਾ ਹੈ ਕਿ ਉਸ ਨੂੰ ਖੁਦ ਅਤੇ ਖ਼ੁਦ ਦੇ ਇਤਹਾਸ ਦੇ ਵਿਚ ਹੀ ਦੋ ਸੰਸਾਰ ਦਿਸਦੇ ਨੇ
April 1, 2025 at 10:56 AM
ਹੈਰਾਨੀਜਨਕ ਨਹੀਂ ਹੋਵੇਗਾ ਕਿ ਜੇ ਸਤਾਈ ਵਿਚ ਭਾਜਪਾ ਅੱਠ ਤੋਂ ਬਾਰਾਂ ਸੀਟਾਂ ਪੰਜਾਬ ਵਿਚੋਂ ਕੱਢ ਦੀ ਹੈ ਅਤੇ ਇਸਦਾ ਪੂਰਾ ਕ੍ਰੈਡਿਟ ਕਿਸਾਨ ਜਥੇਬੰਦੀਆਂ ਦੀ ਕਿਸਾਨ ਮਜ਼ਦੂਰ ਵਰਗ ਤੋਂ ਬਣਾਈ ਦੂਰੀ ਦੀ ਘਟੀਆ ਨੀਤੀ ਨੂੰ ਜਾਵੇਗਾ ।
2/2
January 14, 2025 at 11:15 AM
Beautiful 🌼
January 11, 2025 at 2:25 PM