El Sidhu
banner
elsidhu.bsky.social
El Sidhu
@elsidhu.bsky.social
Qarib Qarib Poet, Farmer, Lyricist, Reader, Listener 🥴
ਸੰਤੁਸ਼ਟੀ ਅੰਦਰੂਨੀ ਅਤੇ ਬਾਹਰੀ ਯਾਤਰਾ ਹੈ
ਮੁਕਾਮ ਸੰਤੁਸ਼ਟੀ ਨਹੀਂ ।
ਕਿਸੇ ਪਹਾੜ ਦੀ ਚੋਟੀ ਸਰ ਕਰਨਾ ਜਾਂ ਕਿਸੇ ਗਿਆਨ ਦੀ ਨਿਪੁੰਨਤਾ ਹਾਸਲ ਹੋਣੀ ਸੰਤੁਸ਼ਟੀ ਨਹੀਂ, ਮੇਰੇ ਖਿਆਲ ਨਾਲ
ਪਹਾੜ ਦਾ ਸੁਹੱਪਣ ਅਤੇ ਗਿਆਨ ਦੇ ਲਫ਼ਜ਼ ਮਾਨਣ ਅਤੇ ਗ੍ਰਹਿਣ ਕਰਨ ਦੀ ਅਵਸਥਾ ਹੀ ਸੰਤੁਸ਼ਟੀ ਜਾਂ ਪਰਮ ਸੱਚ ਹੈ।
sidhu
November 1, 2025 at 11:58 AM
ਇਹ ਸਿਰਜਣਹਾਰੀਆਂ ਕਦੇ ਅੱਕੀਆਂ ਨਾ ਥੱਕੀਆਂ ਨੇ
ਬੱਠਲਾਂ ਤੋਂ ਭਾਰੀ ਸਿਰ ਤੇ ਘਰ ਦੀਆਂ ਨੀਹਾਂ ਚੱਕੀਆਂ ਨੇ
- el sidhu

#punjab
October 30, 2025 at 12:42 PM
Laadle tu karta hoga Communicate

हम तो देर कर देते हैं...
July 20, 2025 at 11:15 AM
TRUE DETECTIVE SEASON 1 IS REGARDED AS A SERIES NOT TO BE MISSED.

I think human consciousness, is a tragic misstep in evolution. We became too self-aware, nature created an aspect of nature separate from itself, we are creatures that should not exist by natural law.
July 19, 2025 at 11:42 AM
ਪੁਰਖਿਆਂ ਦੀ ਪੈੜ ਨਾਲ ਰਲ ਜਾਵਣਗੇ
ਲੋਆਂ , ਧੁੰਦਾਂ ਵਿਚ ਢਲ ਜਾਵਣਗੇ
ਪੰਜਾਬ ਸਿਆਂ ਤੇਰੇ ਵਾਂਗੂ ਰੁਲ਼ ਖੁਲ
ਵੇਖ ਲਈਂ ਇਹ ਵੀ ਪਲ ਜਾਵਣਗੇ
~ el sidhu
April 4, 2025 at 1:15 PM
ਜੇ ਤੁਹਾਡੇ ਲਈ ਵੀ ਮਰਦ ਜਾਂ ਮਰਦਾਨਗੀ ਦੀ ਪਰਿਭਾਸ਼ਾ ਸਿਰਫ ਇੱਕ ਥਮਲੇ ਵਰਗਾ ਚੱਕੀ ਦੇ ਪੁੜ ਜਿਹੀ ਛਾਤੀ ਵਾਲਾ ਨਰ ਹੈ ਤਾਂ ਤੁਸੀਂ ਕਦੇ ਵੀ ਖੁਦ ਨੂੰ ਸੂਰਮਾ ਜਾਂ ਨਰ ਕਬੂਲ ਹੀ ਨਹੀਂ ਸਕਦੇ, ਅਤੇ ਫਿਰ ਤੁਹਾਡੀ ਇਤਿਹਾਸ ਨੂੰ ਪ੍ਰਤੱਖ ਦੇਖਣ ਦੀ ਨਜ਼ਰ ਵੀ ਮਸਾਲੇ ਨਾਲ ਹੀ ਭਰੀ ਹੈ । ਜਿਹੜਾ ਵੀ ਸਮਾਜ ਆਪਣੇ ਪੁਰਖਿਆਂ ਜਾਂ idols ਨੂੰ ਸ਼ਰੀਰਕ ਅਤੇ ਅਧਿਆਤਮਕ ਤੌਰ ਤੇ ਸੁਪਰ ਹਿਊਮਨ ਮੰਨਦਾ ਹੈ ਉਸ ਨੂੰ ਭਵਿੱਖ ਅਤੇ ਵਰਤਮਾਨ ਸਿਰਜਣ ਵਿਚ ਹਮੇਸ਼ਾ ਦਰ ਦਰ ਭਟਕਣਾ ਪੈਂਦਾ ਹੈ ।
April 1, 2025 at 10:56 AM
You know how fucked up the situation is when people start missing this guy .

He lacked virtue, yet they lacked even more.

#Punjab
March 21, 2025 at 10:04 AM
Cutting down trees for a climate summit because irony is our favorite renewable resource.
March 12, 2025 at 10:44 AM
ਸਿਸਿਫਸ ਦੀ ਮਿੱਥ - ਅਲਬੇਅਰ ਕਾਮੂ
February 27, 2025 at 12:51 PM
who put the West back in front of shit?
Tell 'em Kendrick did it.👑

#GRAMMYs #KendrickLamar #NotLikeUs
February 3, 2025 at 12:37 PM
January 30, 2025 at 10:32 AM
PEAK MALE HAPPINESS

#PUNJAB #JATT
January 26, 2025 at 12:30 PM
ਪੰਜਾਬ ਦੀ ਪੰਥਕ ਰਾਜਨੀਤੀ ਦਾ ਬੇੜਾ ਤਾਂ ਇੱਕ ਦਹਾਕਾ ਪਹਿਲਾਂ ਹੀ ਬੈਠ ਗਿਆ ਸੀ ਅੱਜ ਪੰਜਾਬ ਦੀ ਜੱਟ ਰਾਜਨੀਤੀ ਵੀ ਖਤਮ ਹੋਣ ਕਿਨਾਰੇ ਪਹੁੰਚ ਗਈ । ਦੇਖਿਆ ਜਾਵੇ ਤਾਂ ਅੱਜ ਦੀ ਘੜੀ ਜੱਟਾਂ ਕੋਲੋਂ ਵੋਟ ਲੈਣ ਲਈ ਪੰਜ ਪਾਰਟੀਆਂ ਮੈਦਾਨ ਚ ਨੇ ਕਾਂਗਰਸ, ਆਪ ਅਤੇ ਤਿੰਨ ਅਕਾਲੀ ਦਲ । ਭਾਜਪਾ ਨੇ ਕਿਸਾਨੀ ਜਥੇਬੰਦੀਆਂ ਦੀ ਸਿੱਧੀ ਜਾਂ ਅਸਿੱਧੀ ਮਦਦ ਲੈ ਕੇ ਜੱਟ ਬਨਾਮ ਦਲਿਤ ਦੀ ਰਾਜਨੀਤੀ ਖੜੀ ਕਰਕੇ ਆਪਣੀ ਵੋਟ ਬੈਂਕ ਦੋਆਬੇ ਤੋਂ ਬਾਅਦ ਮਾਲਵੇ ਵਿਚ ਵੀ ਤਕੜੀ ਕਰ ਲਈ ਹੈ ।
#punjab #akalidal
1/3
January 14, 2025 at 11:15 AM
December 13, 2024 at 4:40 PM
The Balwant Gargi

#Literature #punjabi
December 8, 2024 at 12:58 AM
ਬੈਰੀਕੇਡਾਂ ਅਤੇ ਤਾਰਾਂ ਹਟਾਉਣ ਦੀ ਕੋਸ਼ਿਸ਼, ਕਿਸਾਨ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਹਰਿਆਣਾ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਵੱਲੋਂ ਰੋਕ ਦਿੱਤਾ ਗਿਆ ਹੈ ਜੋ ਕਿ ਕੰਕਰੀਟ ਦੇ ਬੈਰੀਕੇਡਾਂ ਅਤੇ ਸ਼ੈਡ ਦੀ ਵਰਤੋਂ ਕਰ ਰਹੇ ਹਨ।

#FarmersProtest
#farmersday
December 6, 2024 at 11:33 AM