Alam (ਆਲਮ-عالم-עולם‎)
apbrar.bsky.social
Alam (ਆਲਮ-عالم-עולם‎)
@apbrar.bsky.social
Amn Braɽ
Nature, Neutron, Network, Flower, Freedom, Humanity, Human Languages, Open Source, Peace, Panjabi, Punjabi, Photography, Sky, Space, Stars, Science, Chemistry, Cyber
ਜਿਸ ਦੇ ਸਿਰ ਤੇ ਅੱਜ ਦੇ ਡਾਟਾ ਸੈਂਟਰ, AI ਅਤੇ ਇਹ ਕਲਾਉਂਡ ਅਧਾਰਿਤ ਸਨੱਅਤ ਖੜ੍ਹੀ ਹੈ। ਸਭ ਸਾਂਝਾ ਸਾਫਟਵੇਅਰ ਤਿਆਰ ਕੀਤਾ, ਜੋ ਕੋਈ ਵੀ ਵਰਤ ਸਕਦਾ ਹੈ ਅਤੇ ਉਸ ਤੋਂ ਮੁਨਾਫ਼ਾ ਵੀ ਨਹੀ ਲਿਆ।

ਇਸ ਦੀ ਬੋਲ ਬਾਣੀ ਤੇ ਸਮਝ ਮੈਨੂੰ ਮੇਰੇ ਬੇਲੀ ਗੁਰਸ਼ਰਨ ਸਿੰਘ ਦੀ ਯਾਦ ਕਰਵਾਉਂਦੀ ਰਹਿੰਦੀ ਆ, ਸਹਿਜ ਨਾਲ ਬੋਲਣਾ, ਡੂੰਘੀ ਸੋਚ ਰੱਖਣੀ, ਸੱਚੀ ਤੇ ਦਰੁਸਤ ਗੱਲ ਬੇਖ਼ੌਫ਼ ਹੋ ਕੇ ਕਹਿ ਦੇਣੀ
November 23, 2025 at 1:42 PM